ਪੰਜਾਬ · ਸ਼੍ਰੀ ਫ਼ਤਹਿਗੜ੍ਹ ਸਾਹਿਬ

ਲੋਕਾ ਲਈ ਖਿਚ ਦਾ ਕੇਂਦਰ ਬਣੀ ਜੀ.ਐਲ.ਆਫ ਸਿਟੀ

ਬਡਾਲੀ ਆਲਾ ਸਿੰਘ :   ਬਡਾਲੀ ਆਲਾ ਸਿੰਘ ਵਿਖੇ  ਸਥਾਪਤ  ਹੋ  ਰਹੀ ਜੀ.ਐਲ.ਆਫ ਸਿਟੀ  ਲੋਕਾ  ਵਿਚ  ਖਿਚ  ਦਾ ਕੇਂਦਰ  ਬਣੀ  ਹੋਈ ਹੈ। ਮੇਨ ਰੋਡ ਤੇ ਬਹੁਤ ਹੀ ਵਧੀਆ ਲੋਕੇਸ਼ਨ ਵਿਚ ਬਣਾਈ  ਮਾਰਕੀਟ ਦੇ ਨਾਲ ਸ਼ਾਂਤ ਇਲਾਕੇ ਵਿਚ ਖੜੇ ਖਾੰਜੁਰਾਂ  ਦੇ ਵਡੇ ਵਡੇ  ਪੇਡ ਤੇ ਗਰਿਨਿਰੀ ਕਰਕੇ  ਹਰ  ਕਿਸੇ  ਦਾ  ਧਿਆਨ ਖਿਚਣ  ਵਿਚ  ਕਾਮਯਾਬ ਰਹੀ ਹੈ । ਵਿਸ਼ਾਲ  ਪਾਰਕਿੰਗ ਵਾਲੀ ਬਣ ਰਹੀ  ਮਾਰਕੀਟ  ਬਾਰੇ ਐਮ.ਡੀ ਸਤਵਿੰਦਰ  ਸਿੰਘ ਸਾਹੀਵਾਲ ਨੇ  ਦਸਿਆ ਕਿ  ਇਥੇ ਚੰਡੀਗੜ, ਮੋਹਾਲੀ  ਵਾਲੀਆਂ ਸਾਰੀਆਂ  ਸਹੂਲਤਾ  ਉਪਲਬਧ ਕਰਵਾਉਣਾ ਕੰਪਨੀ  ਦਾ  ਮੁਖ ਮਤਵ ਹੈ। ਜਿਸ ਵਿਚ ਰਿਟੇਲ ਅਉਟਲੇਟ , ਵੇਕਰੀ, ਫੂਡ ਪ੍ਰੋਡਟਸ , ਹਰੇਕ ਤਰਾ ਰੈਸਟੋਰੈਟ ਦੇ  ਨਾਲ  ਨਾਲ  ਇੰਟਰਨੇਟ  ਦਾ  ਵੀ  ਪ੍ਰਬੰਧ  ਕੀਤਾ  ਜਾ  ਰਿਹਾ ਹੈ। ਆਉਣ  ਵਾਲੇ  ਦਿਨਾ ਵਿਚ ਜੀ.ਐਲ.ਆਫ ਸਿਟੀ ਇਲਾਕੇ  ਵਿਚ ਇਕ ਮੀਲ ਪਥਰ  ਸਾਬਿਤ ਹੋਵੇਗੀ।

ਟਿੱਪਣੀ ਕਰੋ

This site uses Akismet to reduce spam. Learn how your comment data is processed.